ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:
Red Hat Enterprise Linux ਇੰਸਟਾਲੇਸ਼ਨ ਕਾਰਜ (ਐਨਾਕਾਂਡਾ) ਵਿੱਚ ਤਬਦੀਲੀਆਂ
ਸਧਾਰਨ ਜਾਣਕਾਰੀ
ਕਰਨਲ ਸੂਚਨਾ (Kernel Notes)
ਡਰਾਈਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀ
ਪੈਕੇਜ ਵਿੱਚ ਤਬਦੀਲੀਆਂ
Red Hat Enterprise Linux 4 Update 3 ਉੱਤੇ ਦੇਰ-ਅੰਤਰਾਲ ਜਾਣਕਾਰੀ (late-breaking) ਲਈ, ਜੋ ਕਿ ਜਾਰੀ ਸੂਚਨਾ ਵਿੱਚ ਨਹੀਂ ਆਉਦੇ ਹਨ, Red Hat Knowledgebase ਨੂੰ ਹੇਠ ਦਿੱਤੇ URL ਉੱਤੇ ਵੇਖੋ:
ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਵਿੱਚ ਤਬਦੀਲੀਆਂ ਬਾਰੇ ਜਾਣਕਾਰੀ ਸ਼ਾਮਿਲ ਹੈ।
ਪਹਿਲਾਂ ਇੰਸਟਾਲ Red Hat Enterprise Linux 4 ਸਿਸਟਮ ਤੇ Update 3 ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ Red Hat ਨੈੱਟਵਰਕ ਤੋਂ ਉਹਨਾਂ ਪੈਕੇਜਾਂ ਦਾ ਨਵੀਨੀਕਰਨ ਕਰ ਲੈਣਾ ਚਾਹੀਦਾ ਹੈ, ਜੋ ਕਿ ਤਬਦੀਲ ਹੋ ਗਏ ਹਨ।
ਤੁਸੀਂ ਐਨਾਕਾਂਡਾ ਨੂੰ Red Hat Enterprise Linux 4 Update 3 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 3 ਤੋਂ Red Hat Enterprise Linux 4 ਦੇ ਨਵੀਨ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।
ਜੇਕਰ ਤੁਸੀਂ Red Hat Enterprise Linux 4 Update 3 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।
ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।
The Red Hat Enterprise Linux 4 ਇੰਸਟਾਲੇਸ਼ਨ ਪਰੋਗਰਾਮ ਕਾਰਵਾਈ ਦੌਰਾਨ "install exited abnormally -- received signal 11" ਗਲਤੀ ਦੇਕੇ ਬੰਦ ਹੋ ਜਾਂਦਾ ਸੀ, ਜੇਕਰ ਇੱਕ Sony PCGA-CD51 ਬਾਹਰੀ PCMCIA CD-ROM ਡਰਾਈਵ ਨੂੰ ਜੋੜਿਆ ਜਾਂਦਾ ਸੀ।
ਇਹ ਮੁੱਦੇ ਲਈ ਦੋ ਹੱਲ਼ ਹਨ:
ਜੇਕਰ ਤੁਸੀਂ ਇੰਸਟਾਲੇਸ਼ਨ ਸਰੋਤ ਲਈ ਡਰਾਈਵ ਦੀ ਵਰਤੋਂ ਕਰ ਰਹੇ ਹੋ ਤਾਂ, ਇੰਸਟਾਲੇਸ਼ਨ boot ਪਰੌਂਪਟ ਉੱਤੇ ਹੇਠ ਦਿੱਤੀ ਚੋਣ ਦਿਓ:
pci=off ide1=0x180,0x386
ਜੇਕਰ ਤੁਸੀਂ ਡਰਾਈਵ ਨੂੰ ਇੰਸਟਾਲੇਸ਼ਨ ਸਰੋਤ ਦੇ ਤੌਰ ਉੱਤੇ ਨਹੀਂ ਵਰਤ ਰਹੇ ਹੋ ਤਾਂ, ਜਾਂ ਤਾਂ ਇਸ ਨੂੰ ਇੰਸਟਾਲੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਬੰਦ ਕਰ ਦਿਓ ਜਾਂ boot ਪਰੌਂਪਟ ਉੱਤੇ ਹੇਠ ਦਿੱਤੀ ਚੋਣ ਦਿਓ:
nopcmcia
Red Hat Enterprise Linux 4 Update 3 ਦੀ ਇੰਸਟਾਲੇਸ਼ਨ ਨਾਲ USB peripherals ਨਾਲ IBM® BladeCenter® HS20-8832 ਸਿਸਟਮਾਂ ਉੱਪਰ ਮੁੱਦਾ ਜੁੜਿਆ ਹੈ।
ਇਸ ਗਲਤੀ ਤੋਂ ਬਚਣ ਲਈ, ਤੁਹਾਨੂੰ ਦੋਹਾਂ ਵਿੱਚੋਂ ਇੱਕ ਕਾਰਵਾਈ ਕਰਨੀ ਜਰੂਰੀ ਹੈ:
Red Hat Enterprise Linux 4 Update 3 ਨੂੰ AMD64 ਅਤੇ Intel® EM64Tਪਲੇਟਫਾਰਮਾਂ ਲਈ ਇੰਸਟਾਲ ਕਰੋ
ਜੇ ਤੁਸੀਂ x86 ਢਾਂਚੇ ਲਈ Red Hat Enterprise Linux 4 Update 3 ਇੰਸਟਾਲ ਕਰ ਰਹੇ ਹੋ, ਤਾਂ ਤੁਹਾਨੂੰ ਪਹਿਲਾਂ line #7 ਵਿੱਚੋਂ USB IRQ ਨੂੰ ਹੋਰ ਉਪਲੱਬਧ IRQ line ਵਿੱਚ ਤਬਦੀਲ ਕਰਨਾ ਜਰੂਰੀ ਹੈ। ਇਸ ਨਾਲ stray interrupts ਨੂੰ USB ਜੰਤਰਾਂ ਅਤੇ OS ਦੀ ਇੰਸਟਾਲੇਸ਼ਨ ਦੁਆਰਾ ਰੁਕਾਵਟ ਤੋਂ ਬਚਾਇਆ ਜਾਵੇਗਾ। ਆਪਣੇ ਸਿਸਟਮ ਵਿੱਚ IRQ lines ਦੀ ਤਬਦੀਲੀ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਹਾਰਡਵੇਅਰ ਵਿਕਰੇਤਾ ਨਾਲ ਸੰਪਰਕ ਕਰੋ।
ਇਸ ਭਾਗ ਵਿੱਚ ਉਹ ਸਧਾਰਨ ਜਾਣਕਾਰੀ ਸ਼ਾਮਿਲ ਹੈ, ਜੋ ਕਿ ਇਸ ਦਸਤਾਵੇਜ਼ ਦੇ ਹੋਰ ਭਾਗ ਵਿੱਚ ਸ਼ਾਮਿਲ ਨਹੀਂ ਕੀਤੀ ਜਾ ਸਕੀ ਹੈ।
InfiniBand Architecture (IBA) ਇੱਕ ਉਦਯੋਗ ਮਿਆਰ ਹੈ, ਜੋ ਕਿ ਕਿ ਨਵੀਂ ਤੇਜ਼ ਗਤੀ, ਸਵਿੱਚਡ ਫਾਇਬਰ ਸਬ-ਸਿਸਟਮ ਡਿਜ਼ਾਇਨ, ਜੋ ਕਿ ਪ੍ਰੋਸੈਸਰ ਨੋਡ ਅਤੇ I/O ਨੋਡਾਂ ਨੂੰ ਜੋੜਨ ਲਈ ਬਣਾਇਆ ਗਿਆ, ਜਿਸ ਨਾਲ ਇੱਕ ਸਿਸਟਮ ਏਰੀਆ ਨੈੱਟਵਰਕ ਬਣਦਾ ਹੈ। ਇਹ ਨਵਾਂ ਅੰਤਰ-ਕੁਨੈਕਸ਼ਨ ਢੰਗ ਇੱਕ ਲੋਕਲ ਸੰਚਾਰ ਅਧਾਰਿਤ I/O ਮਾਡਲ ਅੰਤਰ ਬੱਸਾਂ ਤੋਂ ਚੈਨਲਾਂ ਵਿੱਚ ਰਿਮੋਟ ਸੁਨੇਹਾ-ਭੇਜਣ ਮਾਡਲ ਤੱਕ ਸੰਚਾਰ ਕਰ ਸਕਦਾ ਹੈ।
Red Hat Enterprise Linux 4 Update 3 ਵਿੱਚ ਅੱਪਸਟਰੀਮ OpenIB.org InfiniBand ਨੈੱਟਵਰਕ ਅਤੇ ਕਲਾਸਟਰਿੰਗ ਸਾਫਟਵੇਅਰ ਸਥਾਪਨ ਦੇ ਝਲਕ ਵਰਜਨ ਨੂੰ ਸ਼ਾਮਿਲ ਕੀਤਾ ਗਿਆ ਹੈ।
ਯਾਦ ਰੱਖੋ ਇਸ ਜਾਰੀ ਝਲਕ ਦੀ ਉਤਪਾਦਨ ਵਾਤਾਵਰਣ ਵਿੱਚ ਵਰਤੋਂ ਲਈ ਕੋਈ ਸਹਾਇਤਾ ਉਪਲੱਬਧ ਨਹੀਂ ਹੈ, ਅਤੇ OpenIB InfiniBand ਇੰਟਰਫੇਸ ਅਤੇ API ਇਸ ਝਲਕ ਦੇ ਦੌਰਾਨ ਹੀ ਤਬਦੀਲ ਹੋ ਸਕਦਾ ਹੈ। InfiniBand ਦੇ ਉੱਚ ਪਰਤ ਦੇ ਪਰੋਟੋਕਾਲ ਮੌਜੂਦ ਅੱਪਸਟਰੀਮ OpenIB ਪਰੋਜੈੱਕਟ ਵਿੱਚ ਪੂਰੀ ਤਰ੍ਹਾਂ ਸਥਾਪਿਤ ਨਹੀਂ ਕੀਤੇ ਗਏ ਹਨ। ਜਿਵੇਂ ਹੀ InfiniBand ਗਰੁੱਪ ਵਲੋਂ ਹੋਰ ਉੱਚ ਪਰਤ ਦੇ ਪਰੋਟੋਕਾਲ ਸਥਾਪਿਤ ਕੀਤੇ ਜਾਣਗੇ ਤਾਂ OpenIB InfiniBand ਨੈੱਟਵਰਕ/ਕਲਾਸਟਰਿੰਗ ਸਟਾਕ ਨੂੰ ਆਉਣ ਵਾਲੇ ਵਰਜਨਾਂ ਵਿੱਚ ਪੂਰੀ ਸਹਾਇਤਾ ਨਾਲ ਜਾਰੀ ਕਰਨ ਦਾ ਵਿਚਾਰ ਹੈ।
InfiniBand ਤਕਨਾਲੋਜੀਆਂ ਨੂੰ ਇਸ ਝਲਕ ਵਿੱਚ ਨਵੇਂ ਜਾਂ ਅੱਪਡੇਟ ਕੀਤੇ ਪੈਕੇਜਾਂ ਰਾਹੀਂ ਹੇਠ ਦਿੱਤੇ ਵਾਂਗ ਸਥਾਪਿਤ ਕੀਤਾ ਗਿਆ ਹੈ:
kernel — Mellanox ਅਧਾਰਿਤ ਮੇਜ਼ਬਾਨ ਕੰਟਰੋਲਰ ਲਈ ਨੀਵੇਂ ਦਰਜੇ ਦਾ ਡਰਾਈਵਰ ਸ਼ਾਮਿਲ ਕੀਤਾ ਗਿਆ ਹੈ। ਮੂਲ InfiniBand ਮੋਡੀਊਲ ਵੀ ਸ਼ਾਮਿਲ ਕੀਤੇ ਗਏ ਹਨ, ਜੋ ਕਿ ਨੀਵੇਂ ਦਰਜੇ ਜੰਤਰ ਡਰਾਈਵਰ ਅਤੇ ਉੱਪਰੀ InfiniBand ਪਰੋਟੋਕਾਲ ਡਰਾਈਵਰਾਂ ਵਿੱਚ ਇੰਟਰਫੇਸ ਦੇ ਰੂਪ ਵਿੱਚ ਕੰਮ ਕਰਦਾ ਹੈ। ਸਾਕਟ ਡਿਰੈਕਟ ਪਰੋਟੋਕਾਲ (SDP) ਉੱਚ ਲੇਅਰ ਕਰਨਲ ਡਰਾਈਵਰ, InfiniBand (IPoIB) TCP/IP ਨੈੱਟਵਰਕਿੰਗ ਪਰੋਟੋਕਾਲ ਡਰਾਈਵਰ ਉੱਤੇ IP, ਅਤੇ SCSI ਰਿਮੋਟ ਡਿਰੈਕਟ ਮੈਮੋਰੀ ਅਸੈੱਸ (RDMA) ਪਰੋਟੋਕਾਲ ਡਰਾਈਵਰ ਵੀ ਸ਼ਾਮਿਲ ਕੀਤਾ ਗਿਆ ਹੈ।
udev - ਛੋਟੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਤਾਂ ਕਿ ਨਵੀਆਂ InfiniBand ਜੰਤਰ ਫਾਇਲਾਂ ਲਈ ਟਿਕਾਣੇ ਦੀ ਖੋਜ ਕੀਤੀ ਜਾ ਸਕੇ
initscripts — ਇੱਕ ਨਵੀਂ ifup-ib ਨੈੱਟਵਰਕ ਸਕਰਿਪਟ ਨੂੰ ਬੂਟ ਸਮੇਂ IPoIB ਨੈੱਟਵਰਕਿੰਗ ਦੀ ਵਰਤੋਂ ਕਰਕੇ ਯੋਗ ਕੀਤਾ ਜਾਂਦਾ ਹੈ।
module-init-tools — ਛੋਟੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਨਵੇਂ SDP ਸਾਕਟ ਪਰੋਟੋਕਾਲ ਅਤੇ IPoIB ਇੰਟਰਫੇਸ ਨੂੰ ਸਹਿਯੋਗ ਕੀਤਾ ਜਾਵੇਗਾ
libibverbs — ਇੱਕ ਲਾਇਬਰੇਰੀ ਹੈ, ਜੋ ਕਿ ਸਿੱਧੀ ਯੂਜਰ ਸਪੇਸ ਅਸੈੱਸ InfiniBand ਜੰਤਰ ਦੇ RDMA ਵਰਬ ਸਮੱਰਥਾ ਉਪਲੱਬਧ ਕਰਵਾਉਦੀ ਹੈ। ਖੋਜ, ਜੋ ਕਿ ਪਰੋਗਰਾਮਾਂ ਲਈ ਵਰਬ ਇੰਟਰਫੇਸ ਚਾਹੁੰਦੇ ਹਨ, ਉਹ libbverbs API ਦੀ ਵਰਤੋਂ ਕਰ ਸਕਦੇ ਹਨ ਅਤੇ ਨਵੀਂ ਜੰਤਰ ਸਹਿਯੋਗ ਜੋੜਿਆ ਜਾਵੇਗਾ ਅਤੇ ਉਹਨਾਂ ਦੇ ਕਾਰਜਾਂ ਨੂੰ ਸਹਾਇਤਾ ਦੀ ਲੋੜ ਨਹੀਂ ਪਵੇਗੀ।
libmthca — ਇੱਕ ਨੀਵੇਂ ਪੱਧਰ ਦੀ ਜੰਤਰ ਡਰਾਈਵਰ ਲਾਇਬਰੇਰੀ ਹੈ, ਜੋ ਕਿ libibverbs ਵਿੱਚ ਜੋੜੀ ਜਾ ਸਕਦੀ ਹੈ ਅਤੇ ਜੰਤਰ ਨਾਲ libibverbs ਦੇ ਤੌਰ ਉੱਤੇ ਸੰਚਾਰ ਕਰ ਸਕਦੀ ਹੈ। ਆਉਣ ਵਾਲੇ ਜੰਤਰਾਂ ਲਈ ਸਹਿਯੋਗ ਹੋਰ ਲਾਇਬਰੇਰੀਆਂ ਨਾਲ ਜੋੜੀ ਜਾਵੇਗੀ।
libsdp — ਇੱਕ LD_PRELOAD ਸਹਾਇਕ ਲਾਇਬਰੇਰੀ, ਜੋ ਕਿ ਉਪਭੋਗੀਆਂ ਨੂੰ ਉਹਨਾਂ ਨੂੰ ਆਪਣੇ ਮੌਜੂਦਾ TCP/IP ਨੈੱਟਵਰਕ ਕਾਰਜਾਂ ਨੂੰ SDP ਦੀ ਵਰਤੋਂ ਕਰਨੀ ਆਪਣੇ ਕਾਰਜਾਂ ਨੂੰ ਮੁੜ-ਕੰਪਾਇਲ ਕੀਤੇ ਬਿਨਾਂ ਚਾਹੁੰਦੇ ਹਨ।
opensm — ਓਪਨ ਸਬਨੈੱਟ ਮੈਨੇਜਰ ਹੈ। ਕਿਸੇ InfiniBand ਨੈੱਟਵਰਕ ਵਿੱਚ ਇੱਕ ਮਸ਼ੀਨ ਉੱਤੇ ਇੱਕ ਸਬ-ਨੈੱਟ ਮੈਨੇਜਰ ਚੱਲਦਾ ਹੋਣਾ ਚਾਹੀਦਾ ਹੈ ਤਾਂ ਕਿ ਨੀਵਾਂ ਪੱਧਰ ਜੰਤਰ ਲਿੰਕ ਰਾਊਟਿੰਗ ਨੂੰ ਸੰਰਚਿਤ ਕੀਤਾ ਜਾ ਸਕੇ। ਸਬੰਧਿਤ ਹਾਲਤ ਤਬਦੀਲੀ ਘਟਨਾਵਾਂ ਉੱਤੇ ਸਬ-ਨੈੱਟ ਫਾਇਬਰ ਦੀ ਮੁੜ-ਸੰਰਚਨਾ ਨੂੰ ਕੰਟਰੋਲ ਕਰਨ ਲਈ ਇੱਕ ਸਿਸਟਮ ਡੈਮਨ ਨੂੰ ਚੱਲਦਾ ਛੱਡਣਾ ਹੀ ਕਾਫ਼ੀ ਹੈ।
udapl — ਯੂਜਰ ਡਿਰੈਕਟ ਅਸੈੱਸ ਪਰੋਗਰਾਮਿੰਗ ਲਾਇਬਰੇਰੀ ਇੱਕ ਉੱਚ ਪੱਧਰ ਸਪੇਸ RDMA ਪਰੋਗਰਾਮਿੰਗ ਵਾਤਾਵਰਨ ਹੈ। uDAPL ਲਾਇਬਰੇਰੀ RDMA ਪਰੋਟੋਕਾਲ ਦਾ ਲਾਭ RDMA ਢੁੱਕਵੇਂ ਜੰਤਰ ਲਈ ਠੀਕ ਪਰੋਗਰਾਮਿੰਗ ਦੀ ਪਰਵਾਹ ਦੇਖੇ ਬਿਨਾਂ ਲੈ ਸਕਦੇ ਹੋ। uDAPL ਹੱਦਾਂ InfiniBand ਖਾਸ ਹਨ ਅਤੇ ਭਵਿੱਖ ਵਿੱਚ InfiniBand ਤੋਂ ਬਿਨਾਂ RDMA ਜੰਤਰ ਲਈ ਸਹਿਯੋਗ ਉਪਲੱਬਧ ਨਹੀਂ ਹੈ, ਜਿਵੇਂ ਕਿ RDMA ਯੋਗ ਕੀਤੇ 10-ਗੈਗਾਬਾਈਟ ਈਥਰਨੈੱਟ ਕੰਟਰੋਲਰ ਹੋਵੇ।
udapl ਲਾਇਬਰੇਰੀ ਦੀ ਵਰਤੋਂ ਕਰਨ ਲਈ ਤੁਹਾਨੂੰ ਯਕੀਨੀ ਬਣਾਉਣ ਲਈ ਮਾਰਗ ਵਿੱਚ libdat.so ਫਾਇਲ ਦਿਓ। ਇਸ ਨੂੰ ਫਾਇਲ /etc/ld.so.conf ਵਿੱਚ ਹੇਠ ਦਿੱਤੀ ਸਤਰ ਦਰਜ ਕਰਕੇ ਵੀ ਕੀਤਾ ਜਾ ਸਕਦਾ ਹੈ:
/usr/lib64/dat
ਇਸ ਤੋਂ ਇਲਾਵਾ, ਮੂਲ ਰੂਪ ਵਿੱਚ ਸਿਸਟਮ ਮੁੱਲ ਉਪਭੋਗੀ-ਢੰਗ ਕਾਰਜਾਂ, ਜਿਵੇਂ ਕਿ uDAPL ਵਿੱਚ ਸਿਸਟਮ ਮੈਮੋਰੀ ਦੀ ਘੱਟੋ-ਘੱਟ ਮਾਤਰਾ ਨੂੰ ਮਨਜ਼ੂਰ ਕਰਨ ਲਈ ਹੈ। ਇਹ ਸੀਮਾ ਵਧਾਉਣ ਲਈ, ਤੁਹਾਨੂੰ /etc/security/limits.conf ਵਿੱਚ memlock ਲਈ ਜਾਰੀ ਮੈਮੋਰੀ ਦੀ ਮਾਤਰਾ ਵਧਾਉਣੀ ਪਵੇਗੀ।
ਉਦਾਹਰਨ ਲਈ, ਇੱਕ ਸਿਸਟਮ ਉੱਤੇ 1 ਗੈਗਾਬਾਇਟ ਮੈਮੋਰੀ ਹੈ, ਇੱਕ ਸਿਸਟਮ ਪਰਸ਼ਾਸਕ 1 ਗੈਗਾਬਾਇਟ ਨੂੰ memlock ਨਾਲ ਤਾਲਾਬੰਦ ਕਰਨਾ ਚਾਹੁੰਦਾ ਹੈ। ਇਹ ਕਰਨ ਲਈ, ਪਰਸ਼ਾਸ਼ਕ ਨੂੰ /etc/security/limits.conf ਫਾਇਲ ਵਿੱਚ ਹੇਠ ਦਿੱਤਾ ਜੋੜਨਾ ਪਵੇਗਾ।
* hard memlock 1000000 * soft memlock 1000000
InfiniBand ਤਕਨਾਲੋਜੀਆਂ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Knowledgebase ਨੂੰ URL ਉੱਤੇ ਵੇਖੋ:
redhat-release ਪੈਕੇਜ ਵਿੱਚ /etc/issue ਅਤੇ /etc/issue.net ਦੇ ਰਵੱਈਆਂ ਨੂੰ ਬਦਲਿਆ ਗਿਆ ਹੈ, ਜਿਵੇਂ ਕਿ ਉਪਭੋਗੀ-ਪਸੰਦ ਵਰਜਨਾਂ ਨੂੰ ਨਵੇਂ ਫਾਇਲ ਨਾਂ ਲਈ ਭੇਜਿਆ ਨਹੀਂ ਜਾਂਦਾ ਹੈ। (/etc/issue.rpmsave ਅਤੇ /etc/issue.net.rpmsave ਅਨੁਸਾਰ), ਜਦੋਂredhat-release ਨੂੰ ਅੱਪਡੇਟ ਕੀਤਾ ਜਾਵੇਗਾ।
ਟਿੱਗਰਾ ਦੇ ਕਾਰਨ ਕਰਕੇ, ਜੋ ਕਿ ਪੁਰਾਣੇ redhat-release RPM ਵਿੱਚ ਮੌਜੂਦ ਹੈ, ਪ੍ਰਭਾਵ ਵਿੱਚ ਤਬਦੀਲੀ ਤਾਂ ਹੀ ਹੋਵੇਗੀ, ਜਦੋਂ ਪੈਕੇਜ ਨੂੰ ਪਹਿਲੀਂ ਵਾਰ ਅੱਪਡੇਟ ਕੀਤਾ ਜਾਵੇਗਾ। ਇਸ ਨਾਲ ਕੀ ਹੋਵੇਗਾ ਕਿ ਨਵੀਂਆਂ /etc/issue ਅਤੇ /etc/issue.net ਫਾਇਲਾਂ, ਜੋ ਕਿredhat-release ਪੈਕੇਜ ਤੋਂ ਅੱਪਡੇਟ ਹੋਣਗੀਆਂ, ਨੂੰ ਡਿਸਕਾਂ ਉੱਤੇ ਸੰਭਾਲਿਆ ਜਾਵੇਗਾ ਅਤੇ ਕੋਈ ਵੀ ਪੁਰਾਣੀ ਕਸਟਮਾਈਜ਼ਡ /etc/issue ਅਤੇ /etc/issue.net ਫਾਇਲਾਂ ਨੂੰ /etc/issue.rpmsave ਅਤੇ /etc/issue.net.rpmsave, ਦੇ ਰੂਪ ਵਿੱਚ ਭੇਜਿਆ ਜਾਵੇਗਾ। ਉਪਭੋਗੀਆਂ ਨੂੰ ਉਹਨਾਂ ਦੇ ਕਸਟਮਾਈਜੇਸ਼ਨ ਨੂੰ ਇਹਨਾਂ ਫਾਇਲਾਂ ਲਈ ਲਾਗੂ ਕਰ ਸਕਦੇ ਹਨ। ਫਾਇਲਾਂ ਲਈ ਆਪਣੀ ਕਸਟੇਮਾਈਜ਼ੇਸਨ ਮੁੜ-ਲਾਗੂ ਕਰਨ ਬਾਅਦ, ਲੋੜੀਦਾ ਅੱਪਗਰੇਡ ਬਿਨਾਂ ਉਪਭੋਗੀ ਦੇ ਦਖਲ ਦੇ ਅੱਪਡੇਟ ਹੋਣਾ ਸੰਭਵ ਹੀ ਹੈ।
Red Hat Enterprise Linux 4 Update 3 ਨਵੇਂ ਕਰਨਲ ਮੋਡੀਊਲ, vmcp.ko ਅਤੇ ਨਵੇਂ ਸੰਦ vmcp ਦੀ ਵਰਤੋਂ ਕਰਕੇ z/VM ਹਾਈਪਰ ਕਮਾਂਡਾਂ ਦੇ ਫੀਚਰਾਂ ਲਈ ਸਹਾਇਕ ਹੈ। ਇਹ ਨਵਾਂ ਫੀਚਰ ਲੀਨਕਸ ਗੈਸਟਾਂ ਨੂੰ ਇੱਕ z/VM ਗੈਸਟ ਨੂੰ ਇੱਕ ਚੱਲਦੇ Red Hat Enterprise Linux 4 Update 3 ਪ੍ਰਤੀਬਿੰਬ ਦੇ ਵਿੱਚ z/VM ਹੇਠ ਚੱਲਣ ਲਈ ਸਹਾਇਕ ਹੈ।
DebugInfo ਪੈਕੇਜ ਇੱਕ ਪੈਕੇਜ ਲਾਇਬਰੇਰੀਆਂ ਲਈ ਪੂਰੇ ਡੀਬਿੱਗ ਨਿਸ਼ਾਨ ਬਾਈਨਰੀ ਉਪਲੱਬਧ ਕਰਵਾਉਦੇ ਹਨ, ਤਾਂ ਕਿ ਸਿਸਟਮ ਜਾਂਚ ਸੰਦ ਅਤੇ ਪਰੋਫਾਇਲਰ ਕਾਰਜਾਂ ਨੂੰ ਡੀਬੱਗ ਅਤੇ ਟਰੇਸ ਕਰ ਸਕਣ। ਡੀਬੱਗਜਾਣਕਾਰੀ ਪੈਕੇਜ ਇਹਨਾਂ ਬਾਈਨਰੀਆਂ ਨੂੰ /usr/lib/debuginfo ਵਿੱਚ ਇੰਸਟਾਲ ਕਰਦੇ ਹਨ।
-debuginfo RPM ਇੰਸਟਾਲ ਕਰਨ ਨਾਲ, ਉਪਭੋਗੀ ਹੇਠ ਦਿੱਤੇ ਪੜਤਾਲ ਸੰਦਾਂ ਦਾ ਪੂਰਾ ਲਾਹਾ ਲੈ ਸਕਦੇ ਹਨ:
gdb ਨਾਲ ਪਰੋਗਰਾਮ ਡੀਬੱਗਿੰਗ
ਕਰੈਸ਼ ਨਾਲ ਕਰਨਲ ਕੋਰ ਡੰਪ ਡੀਬੱਗਿੰਗ
systemtap ਅਤੇ oprofile ਨਾਲ ਸਮਰੱਥਾ ਜਾਂਚ ਅਤੇ ਪਰੋਫਾਇਲਿੰਗ ਲਈ
Red Hat Enterprise Linux 4 ਲਈ ਡੀਬੱਗ ਜਾਣਕਾਰੀ ਪੈਕੇਜ Red Hat FTP ਸਾਇਟ ਉੱਤੇ ਹੇਠ ਦਿੱਤੇ URL ਉੱਤੇ ਉਪਲੱਬਧ ਹਨ:
ftp://ftp.redhat.com/pub/redhat/linux/updates/enterprise/4AS/en/os/Debuginfo ftp://ftp.redhat.com/pub/redhat/linux/updates/enterprise/4Desktop/en/os/Debuginfo ftp://ftp.redhat.com/pub/redhat/linux/updates/enterprise/4ES/en/os/Debuginfo ftp://ftp.redhat.com/pub/redhat/linux/updates/enterprise/4WS/en/os/Debuginfo ftp://ftp.redhat.com/pub/redhat/linux/enterprise/4/en/os/i386/Debuginfo ftp://ftp.redhat.com/pub/redhat/linux/enterprise/4/en/os/ia64/Debuginfo ftp://ftp.redhat.com/pub/redhat/linux/enterprise/4/en/os/ppc/Debuginfo ftp://ftp.redhat.com/pub/redhat/linux/enterprise/4/en/os/s390/Debuginfo ftp://ftp.redhat.com/pub/redhat/linux/enterprise/4/en/os/s390x/Debuginfo ftp://ftp.redhat.com/pub/redhat/linux/enterprise/4/en/os/x86_64/Debuginfo
Red Hat Enterprise Linux 4 Update 3 ਵਿੱਚ Frysk, ਇੱਕ ਚੱਲਣ ਜਾਂਚ ਪੜਤਾਲ ਫਰੇਮਵਰਕ ਹੈ, ਦੀ ਝਲਕ ਸ਼ਾਮਲ ਹੈ। ਉਪਭੋਗੀਆਂ ਨੂੰ ਹੋਰ ਜਾਣਕਾਰੀ ਅਤੇ Frysk ਪਰੋਜੈੱਕਟ ਬਾਰੇ ਤਕਨਾਲੋਜੀ ਬਾਰੇ ਸੁਝਾਅ ਦੇਣ ਲਈ ਵੈੱਬ ਸਾਇਟ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾਦਾ ਹੈ:
http://sources.redhat.com/frysk/
ਯਾਦ ਰੱਖੋ ਕਿ Frysk ਦੀ ਇਸ ਜਾਰੀ ਝਲਕ ਦੀ ਉਤਪਾਦਨ ਵਾਤਾਵਰਣ ਵਿੱਚ ਵਰਤੋਂ ਲਈ ਕੋਈ ਸਹਾਇਤਾ ਉਪਲੱਬਧ ਨਹੀਂ ਹੈ, ਅਤੇ Frysk ਇੰਟਰਫੇਸ ਅਤੇ API ਇਸ ਝਲਕ ਦੇ ਦੌਰਾਨ ਹੀ ਤਬਦੀਲ ਹੋ ਸਕਦਾ ਹੈ। ਪੂਰੀ ਤਰਾਂ ਸਹਾਇਤਾ ਪ੍ਰਾਪਤ Frysk ਨੂੰ Red Hat Enterprise Linux ਦੇ ਆਉਣ ਵਾਲੇ ਵਰਜਨ ਵਿੱਚ ਉਪਲੱਬਧ ਕਰਵਾਉਣ ਦਾ ਵਿਚਾਰ ਹੈ।
ਇਸ ਭਾਗ ਵਿੱਚ Red Hat Enterprise Linux 4 Update 3 ਕਰਨਲ ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੈ।
Red Hat Enterprise Linux 4 Update 3 ਵਿੱਚ 64-ਬਿੱਟ ਪਲੇਟਫਾਰਮ ਲਈ largesmp ਕਰਨਲ ਸ਼ਾਮਿਲ ਕੀਤਾ ਗਿਆ ਹੈ। ਮੌਜੂਦਾ ਸਹਾਇਕ ਕਰਨਲ ਵਿੱਚ ਕਰਨਲ ਐਪਲੀਕੇਸ਼ਨ ਬਾਈਨਰੀ ਇੰਟਰਫੇਸ (kabi) ਨੂੰ ਸੁਰੱਖਿਅਤ ਰੱਖਣ ਲਈ, Red Hat ਨੇ ਨਵਾਂ ਕਰਨ ਪੈਕੇਜ, ਜਿਸ ਨੂੰ kernel-largesmp-2.6.9-xxx.EL.yyy.rpm ਨਾਂ ਨਾਲ ਜਾਣਿਆ ਜਾਂਦਾ ਹੈ, ਸ਼ਾਮਿਲ ਕੀਤਾ ਹੈ।
xxx ਕਰਨਲ ਦਾ ਵਰਜਨ ਦਿੰਦਾ ਹੈ, ਜਦੋਂ ਕਿ yyy ਪਲੇਟਫਾਰਮ ਦਾ ਨਾਂ ਦਿੰਦਾ ਹੈ, ਜੋ ਕਿ ਅੱਗੇ ਦਿੱਤੇ ਤਿੰਨਾਂ ਵਿੱਚੋਂ ਹੋ ਸਕਦਾ ਹੈ: x86_64, ia64, ppc64.
largesmp ਕਰਨਲ ਨਾਲ AMD64 ਅਤੇ Intel® EM64T ਪਲੇਟਫਾਰਮਾਂ ਉੱਤੇ CPU ਦੀ ਗਿਣਤੀ 8 ਤੋਂ 64 ਹੋ ਗਈ ਹੈ।
largesmp ਕਰਨਲ ਦੀ ਝਲਕ Itanium2 ਅਤੇ POWER ਢਾਂਚਿਆਂ ਲਈ ਉਪਲੱਬਧ ਹੈ, ਜਿਸ ਨਾਲ ਥੀਉਰਟੀਕਲ CPU ਦੀ ਸੀਮਾ POWER ਲਈ128 ਅਤੇ Itanium2 ਲਈ 512 ਤੱਕ ਵੱਧ ਜਾਵੇਗੀ। ਕਿਉਕਿ ਇਹ ਸਿਰਫ਼ ਤਕਨਾਲੋਜੀ ਝਲਕ ਹੀ ਹੈ, POWER ਅਤੇ Itanium2 ਉੱਤੇ largesmp ਕਰਨਲਾਂ ਲਈ ਉਤਪਾਦ ਵਰਜਨ ਉੱਤੇ ਕੋਈ ਸਹਾਇਤਾ ਉਪਲੱਬਧ ਨਹੀਂ ਹੈ। ਯਾਦ ਰੱਖੋ ਕਿ 9 ਤੋਂ 64 CPU ਤਾਂ Red Hat Enterprise Linux 4 ਅੱਪਡੇਟ 2 ਵਿੱਚ kernel-smp-2.6.9-xxx.EL ਅਤੇ kernel-hugemem-2.6.9-xxx.EL ਪੈਕੇਜਾਂ ਰਾਹੀਂ ਪਹਿਲਾਂ ਹੀ ਸਹਾਇਕ ਸੀ।
ਸਫ਼ਲਤਾਪੂਰਕ ਭਾਗੀਦਾਰ ਸੰਬੰਧਾਂ ਅਤੇ Red Hat Enterprise Linux 4 Update 3 ਵਿੱਚ largesmp ਦੀ ਜਾਂਚ ਨਾਲ AMD64/EM64T, Itanium2, ਅਤੇ POWER ਲਈ ਸਰਟੀਫਿਕੇਟ ਪ੍ਰਾਪਤ CPU ਦੀ ਸੀਮਾ ਭਵਿੱਖ ਦੇ ਵਰਜਨਾਂ ਲਈ ਵੱਧ ਜਾਵੇਗੀ।
largesmp ਕਰਨਲ ਸਹਿਯੋਗ ਬਾਰੇ ਹੋਰ ਜਾਣਕਾਰੀ ਵੇਖਣ ਲਈRed Hat KnowledgeBase ਨੂੰ URL ਉੱਤੇ ਵੇਖੋ:
Red Hat Enterprise Linux 4 Update 3 ਵਿੱਚ largesmp ਕਰਨਲ ਦਿੱਤਾ ਗਿਆ ਹੈ, ਜੋ ਕਿ 128ਗੈਬਾ ਮੈਮੋਰੀ ਲਈ ਸਹਾਇਕ ਹੈ।
ਫਾਇਲਾਂ ਅਤੇ ਡਾਇਰੈਕਟਰੀਆਂ ਲਈ ਅਧਿਕਾਰ ਫਾਇਲ ਦੇ ਮਾਲਕ, ਫਾਇਲਾਂ ਨਾਲ ਸਬੰਧਿਤ ਗਰੁੱਪ, ਅਤੇ ਸਿਸਟਮ ਲਈ ਹੋਰ ਸਭ ਉਪਭੋਗੀਆਂ ਲਈ ਸੈੱਟ ਕੀਤੇ ਜਾਂਦੇ ਹਨ। ਪਰ ਇਹਨਾਂ ਅਧਿਕਾਰਾਂ ਨੂੰ ਦੇਣ ਲਈ ਕਮੀਆਂ ਹਨ। ਉਦਾਹਰਨ ਲਈ, ਵੱਖਰੇ ਉਪਭੋਗੀਆਂ ਲਈ ਵੱਖਰੇ ਅਧਿਕਾਰ ਸੰਰਚਿਤ ਨਹੀਂ ਕੀਤੇ ਜਾ ਸਕਦੇ ਹਨ। ਇਹ ਲੋੜ ਨੂੰ ਪੂਰਾ ਕਰਨ ਲਈ, ਪਹੁੰਚ ਕੰਟਰੋਲ ਸੂਚੀ (ACL) ਨੂੰ ਸਥਾਪਿਤ ਕੀਤਾ ਗਿਆ ਸੀ।
Red Hat Enterprise Linux 4 Update 3 ਕਰਨਲ ਵਿੱਚ ext3 ਫਾਇਲ ਸਿਸਟਮ ਅਤੇ NFS ਫਾਇਲ ਸਿਸਟਮਾਂ ਲਈ ACL ਸਹਿਯੋਗ ਉਪਲੱਬਧ ਕਰਵਾਇਆ ਗਿਆ ਹੈ। ACL ਹੁਣ ext3 ਫਾਇਲ ਸਿਸਟਮ ਨੂੰ ਸਾਂਬਾ ਰਾਹੀਂ ਪਛਾਣਦਾ ਹੈ।
ਕਰਨਲ ਵਿੱਚ ਸਹਿਯੋਗ ਤੋਂ ਬਿਨਾਂ, acl ਪੈਕੇਜ ACL ਸਥਾਪਨ ਲਈ ਲੋੜੀਦਾ ਹੈ। acl ਪੈਕੇਜ ਵਿੱਚ ACL ਜਾਣਕਾਰੀ ਜੋੜਨ, ਸੋਧਣ, ਹਟਾਉਣ ਅਤੇ ਪ੍ਰਾਪਤ ਕਰਨ ਲਈ ਸਹੂਲਤਾਂ ਸ਼ਾਮਿਲ ਹਨ।
ਸਹੂਲਤਾਂ ਅਤੇ ਵਰਤੋਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Enterprise Linux System Administrator's Guide ਨੂੰ ਵੇਖੋ।
Red Hat Enterprise Linux 4 Update 3 ਵਿੱਚ x86 ਅਤੇ x86_64 ਸਿਸਟਮਾਂ ਲਈ ਗਲਤੀ ਖੋਜ ਅਤੇ ਸੋਧ (EDAC) ਸਹੂਲਤ ਸ਼ਾਮਿਲ ਹੈ। ਕਰਨਲ, ਸਹਿਯੋਗੀ ਚਿਪਸੈੱਟਾਂ ਲਈ, ਹੁਣ ECC ਸਿੰਗਲ ਬਿੱਟ ਗਲਤੀਆਂ ਖੋਜਣ ਅਤੇ ਰਿਪੋਰਟ ਕਰਨ ਅਤੇ ਬਹੁ-ਬਿੱਟ ਗਲਤੀਆਂ ਉੱਤੇ ਰਿਪੋਰਟ ਕਰਨ ਅਤੇ ਪੈਨਿਕ ਕਰਨ ਲਈ ਸਹਾਇਕ ਹੈ।
ਕਰਨਲ ਦਾ ਰਵੱਈਆ /proc/sys/kernel/panic_on_unrecovered_nmi ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਮੂਲ ਮੁੱਲ "1" ਦਿੱਤਾ ਗਿਆ ਹੈ। ਜੇਕਰ ਅਣਜਾਣ ECC ਜਾਂ ਅਣਜਾਣ ਨਾ-ਮਾਸਕਯੋਗ ਦਖਲ (NMI) ਆਵੇ ਅਤੇ /proc/sys/kernel/panic_on_unrecovered_nmi ਦਾ ਮੁੱਲ "1" ਹੋਵੇ ਤਾਂ ਕਰਨਲ ਪੈਨਿਕ ਹੋਵੇਗਾ ਅਤੇ ਸਿਸਟਮ ਅਟਕ ਜਾਵੇਗਾ। ਇਹ ਮੂਲ ਰਵੱਈਆ ਹੈ।
ਜੰਤਰ ਸਵੈ-ਚਾਲਤ ਪਰੋਗਰਾਮ ਇੰਸਟਾਲੇਸ਼ਨ ਜਾਂ ਅੱਪਗਰੇਡ ਦੇ ਦੌਰਾਨ ਸਵੈ-ਚਾਲਤ ਹੀ ਢੁੱਕਵੇਂ EDAC ਕਰਨਲ ਮੋਡੀਊਲ ਖੋਜਦਾ ਅਤੇ ਲੋਡ ਕਰ ਲੈਂਦਾ ਹੈ, ਕੁਝ ਕਰਨਲ ਸੁਨੇਹਿਆਂ ਨੂੰ ਸੁਨੇਹਾ ਲਾਗ ਫਾਇਲ ਵਿੱਚ ਸੰਭਾਲਿਆ ਜਾਵੇਗਾ। ਸਵੈ-ਚਾਲਤ ਖੋਜ ਨੂੰ ਆਯੋਗ ਕਰਨ ਲਈ ਹਦਾਇਤਾਂ ਵਾਸਤੇ Red Hat Knowledgebase ਵੇਖੋ।
ਜਦੋਂ EDAC ਕਰਨਲ ਮੋਡੀਊਲ ਲੋਡ ਕੀਤਾ ਜਾਂਦਾ ਹੈ ਤਾਂ, ਕਰਨਲ ਕੰਟਰੋਲ ਇੰਟਰਫੇਸ ਦਿੰਦਾ ਹੈ, ਜੋ ਕਿ /proc/sys/mc ਰਾਹੀਂ ਰਨ-ਟਾਇਮ ਉੱਤੇ ਡੀਬੱਗ ਅਤੇ ਲਾਗ ਰੱਖਣ ਅਤੇ /proc/mc ਡਾਇਰੈਕਟਰੀ ਲਈ ਸਹਾਇਕ ਹੈ।
ਜਦੋਂ EDAC ਕਰਨਲ ਮੋਡੀਊਲ ਲੋਡ ਕੀਤਾ ਜਾਂਦਾ ਹੈ ਤਾਂ, ਕਰਨਲ ਕੰਟਰੋਲ ਇੰਟਰਫੇਸ ਦਿੰਦਾ ਹੈ, ਜੋ ਕਿ /proc/sys/mc ਰਾਹੀਂ ਰਨ-ਟਾਇਮ ਉੱਤੇ ਡੀਬੱਗ ਅਤੇ ਲਾਗ ਰੱਖਣ ਅਤੇ /proc/mc ਡਾਇਰੈਕਟਰੀ ਲਈ ਸਹਾਇਕ ਹੈ।
Red Hat Enterprise Linux 4 ਵਿੱਚ EDAC ਕੋਡ ਅਤੇ ਕੋਡ /proc ਰਾਹੀਂ ਅੰਕੜੇ ਦਿੱਤੇ ਜਾਂਦੇ ਹਨ। ਅਧਾਰ ਕਰਨਲ ਵਿੱਚ ਇਹ ਕੋਡ ਦੇ ਮਿਲਾਨ ਅਤੇ ਮਨਜ਼ੂਰ ਹੋਣ ਕਰਕੇ ਇਹ ਇੰਟਰਫੇਸ sysfs ਦੇ ਤੌਰ ਉੱਤੇ ਬਦਲਿਆ ਜਾਵੇਗਾ। ਗਾਹਕ ਭਵਿੱਖ ਦੇ Red Hat ਇੰਟਰਪ੍ਰਾਈਸ ਉਤਪਾਦ ਵਿੱਚ sysfs ਇੰਟਰਫੇਸ ਨੂੰ ਵੇਖਣਗੇ।
EDAC ਸਹਿਯੋਗ ਬਾਰੇ ਹੋਰ ਜਾਣਕਾਰੀ ਵੇਖਣ ਲਈ Red Hat Knowledgebase ਨੂੰ ਹੇਠ ਦਿੱਤੇ URL ਉੱਤੇ ਵੇਖੋ:
ਕਰਨਲ ਕੀ ਮੈਨੇਜ਼ਮਿੰਟ ਸਹਿਯੋਗ ਨਵਾਂ ਫੀਚਰ ਸੀ, ਜੋ ਕਿ Red Hat Enterprise Linux 4 ਅੱਪਡੇਟ 2 ਰਾਹੀਂ ਉਪਲੱਬਧ ਕਰਵਾਇਆ ਗਿਆ ਸੀ। ਪਰ, ਲਗਾਤਾਰ ਖੋਜ ਜਾਰੀ ਰਹਿਣ ਕਰਕੇ, ਸਲਾਹ ਦਿੱਤੀ ਜਾਂਦੀ ਹੈ ਕਿ ਕਰਨਲ ਕੀ ਮੈਨੇਜ਼ਮਿੰਟ ਤਕਨਾਲੋਜੀ ਸਿਰਫ਼ ਝਲਕ ਲਈ ਹੈ ਹੈ ਅਤੇ ਕੁੰਜੀ ਪ੍ਰਬੰਧ ਇੰਟਰਫੇਸ Red Hat Enterprise Linux 4 ਅੱਪਡੇਟਾਂ ਰਾਹੀਂ ਹੋਰ ਵਿਕਾਸ ਨੂੰ ਸਕਦਾ ਹੈ ਅਤੇ ਰੱਖੇਗਾ ਵੀ ਕਿਉਕਿ ਕਰਨਲ ਕੀ ਮੈਨੇਜ਼ਮਿੰਟ ਤਕਨਾਲੋਜੀ ਝਲਕ ਹੈ, ਇਸਕਰਕੇ ਉਤਪਾਦਨ ਵਾਤਾਵਰਨ ਵਿੱਚ ਇਸ ਲਈ ਸਹਿਯੋਗ ਨਹੀਂ ਹੈ।
ਇਹ ਅੱਪਡੇਟ ਵਿੱਚ ਕਈ ਡਰਾਈਵਰਾਂ ਲਈ ਬੱਗ ਸਥਿਰ ਕਰਨ ਬਾਅਦ ਸ਼ਾਮਿਲ ਕੀਤਾ ਗਿਆ ਹੈ। ਕੁਝ ਖਾਸ ਡਰਾਈਵਰਾਂ ਨੂੰ ਹੇਠ ਦਿੱਤਾ ਗਿਆ ਹੈ।
Red Hat Enterprise Linux 4 Update 3 ਵਿੱਚ ਹੇਠ ਦਿੱਤੇ ਜੰਤਰ ਡਰਾਈਵਰ ਜੋੜੇ ਜਾਂ ਅੱਪਡੇਟ ਕੀਤੇ ਗਏ ਹਨ:
sky2 ਡਰਾਈਵਰ ਵਿੱਚ Marvell Yukon 2 ਚਿੱਪਸੈੱਟ ਸਹਿਯੋਗ ਜੋੜਿਆ ਗਿਆ ਹੈ
sky2 ਡਰਾਈਵਰ ਵਿੱਚ SysKonnect ਦੇ SK-9E21, SK-9S21 ਚਿਪਸੈੱਟ ਸਹਿਯੋਗ ਜੋੜਿਆ ਗਿਆ ਹੈ
LSI Logic MegaRAID ਸੀਰੀਅਲ ਤੌਰ ਉੱਤੇ ਜੁੜੇ SCSI (megaraid_sas) ਡਰਾਈਵਰ ਲਈ ਸਹਿਯੋਗ ਸਹਾਇਕ ਹੈ
incorporated Broadcom NetXtreme II (bnx2) ਨੈੱਟਵਰਕ ਡਰਾਈਵਰ BCM5706 ਅਤੇ BCM5708 ਲਈ ਸਹਿਯੋਗ ਨਾਲ ਹੈ
serverworks ਡਰਾਈਵਰ ਵਿੱਚ HT2000 ਚੈਪਸਿਟ ਲਈ ਸਹਿਯੋਗ ਸ਼ਾਮਿਲ
serverworks ਡਰਾਈਵਰ ਵਿੱਚ HT2000 ਚੈਪਸਿਟ ਲਈ ਸਹਿਯੋਗ ਸ਼ਾਮਿਲ
Emulex LightPulse Fibre Channel (lpfc) ਡਰਾਈਵਰ ਅੱਪਡੇਟ ਕੀਤਾ ਗਿਆ
Intel(R) PRO/1000 (e1000) ਨੈਟਵਰਕਿੰਗ ਡਰਾਈਵਰ ਅੱਪਡੇਟ ਕੀਤਾ
HP Smart Array (cciss) ਡਰਾਈਵਰ ਅੱਪਡੇਟ
LSI Logic MPT ਫੀਉਸਜਨ ਡਰਾਈਵਰ
QLogic Fibre Channel (qla2xxx) driver ਅੱਪਡੇਟ ਕੀਤਾ ਗਿਆ
Adaptec RAID (aacraid) ਡਰਾਈਵਰ ਅੱਪਡੇਟ ਕੀਤੇ
Broadcom Tigon 3 (tg3) ਨੈੱਟਵਰਕ ਡਰਾਈਵਰ ਅੱਪਡੇਟ ਕੀਤਾ ਗਿਆ
ਕਈ SATA ਡਰਾਈਵਰ ਅੱਪਡੇਟ ਕੀਤੇ
SysKonnect Yukon II (sky2) ਡਰਾਈਵਰ ਹੁਣ Red Hat Enterprise Linux 4 Update 3 ਵਿੱਚ ਉਪਲੱਬਧ ਹੈ। ਇਹ ਸਿਰਫ਼ ਉਹਨਾਂ ਜੰਤਰਾਂ ਲਈ ਹੀ ਸਹਾਇਕ ਹੈ, ਜੋ ਕਿ sk98lin ਡਰਾਈਵਰਾਂ ਰਾਹੀਂ ਸਹਾਇਕ ਨਹੀਂ ਹੈ, ਜੋ ਕਿ Red Hat Enterprise Linux 4 Update 3 ਵਿੱਚ ਨਹੀਂ ਹੈ। ਯਾਦ ਰੱਖੋ ਕਿ sky2 ਡਰਾਈਵਰ ਨੂੰ ਘਟੀਆ ਸਮਰੱਥਾ ਲਈ ਜਾਣਿਆ ਜਾਵੇਗਾ, ਜੇਕਰ autonegotiation ਨੂੰ ਆਯੋਗ ਕਰ ਦਿੱਤਾ ਗਿਆ ਤਾਂ।
sysfs ਰਾਹੀਂ ਫਾਇਬਰ ਮੁੜ-ਖੋਜ ਰਾਹੀਂ ਸਹਿਯੋਗ ਹੁਣ Red Hat Enterprise Linux 4 Update 3 ਰਾਹੀਂ ਉਪਲੱਬਧ ਹੈ। Qlogic (qla2xxx) ਅਤੇ Emulex (lpfc) ਫਾਇਬਰ ਚੈਨਲ HBA ਡਰਾਈਵਰ ਲਈ, ਮੁੜ-ਖੋਜ ਕਰਨ ਅਤੇ ਨਵੇਂ ਸਟੋਰੇਜ਼ ਦੀ ਮੁੜ-ਜਾਂਚ ਲਈ ਹੇਠ ਦਿੱਤੀਆਂ ਕਮਾਂਡਾਂ ਚਲਾਓ:
echo "1" > /sys/class/fc_host/hostXYZ/issue_lip
echo "- - -" > /sys/class/scsi_host/hostXYZ/scan
ਜਿੱਥੇ XYZ ਤੁਹਾਡੇ HBA ਦਾ scsi ਮੇਜ਼ਬਾਨ ਨਾਂ ਹੈ।
Red Hat Enterprise Linux 4 ਜਾਰੀ ਸੂਚਨਾ ਨੇ Emulex LightPulse ਫਾਇਬਰ ਚੈਨਲ ਡਾਇਰਵਰ (lpfc) ਨਾਲ ਸਬੰਧਿਤ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਹੈ। ਇਹ ਸਭ ਮੁੱਦਿਆਂ (ਕੇਬਲ ਖਿੱਚਣ ਨਾਲ ਸਬੰਧਿਤ rmmod ਅਤੇ insmod ) ਨੂੰ Red Hat Enterprise Linux 4 ਅੱਪਡੇਟ 1 ਵਿੱਚ ਸਥਿਰ ਕਰ ਦਿੱਤਾ ਗਿਆ ਸੀ। lpfc ਡਰਾਈਵਰ ਨੂੰ ਅੱਪਸਟਰੀਮ ਕਰਨਲ 2.6 ਵਿੱਚ Red Hat Enterprise Linux 4 ਦੇ ਵਿੱਚ ਸ਼ਾਮਿਲ ਕਰਨ ਬਾਅਦ ਛੇਤੀ ਹੀ ਉਪਲੱਬਧ ਕਰਵਾ ਦਿੱਤਾ ਗਿਆ ਸੀ। Red Hat lpfc ਲਈ ਪੂਰੀ ਤਰ੍ਹਾਂ ਸਹਾਇਕ ਹੈ ਅਤੇ ਡਰਾਈਵਰ ਉਦੋਂ ਤੱਕ ਪਰਬੰਧ ਅਧੀਨ ਰੱਖਣ ਲਈ ਸਹਾਇਕ ਹੈ, ਜਦੋਂ ਤੱਕ Red Hat Enterprise Linux 4 ਸਹਾਇਕ ਹੈ।
ਕੁਝ ਫਾਇਬਰ ਚੈਨਲ ਸੰਰਚਨਾਵਾਂ ਵਿੱਚ, ਇੱਕ ਓਪਰੇਟਿੰਗ ਸਿਸਟਮ ਸਵੈ-ਚਾਲਤ ਹੀ ਨਵੇਂ ਨਿਸ਼ਾਨਾ ਜੰਤਰ ਨੂੰ ਖੋਜ ਲਵੇਗਾ, ਜਦੋਂ ਕਿ ਸਿਸਟਮ ਚੱਲਦਾ ਹੈ। ਕੁਝ ਹੋਰ ਸੰਰਚਨਾ ਵਿੱਚ, ਇੱਕ ਨਵੇਂ ਨਿਸ਼ਾਨਾ ਜੰਤਰ ਦੀ ਖੋਜ ਕਰਨਲ ਲਈ ਹੇਠ ਦਿੱਤੀ ਕਮਾਂਡ ਦੇਣੀ ਲਾਜ਼ਮੀ ਹੈ:
echo 1
> /sys/class/fc_host/hostn/issue_lip
ਜਿੱਥੇ ਕਿ hostn ਢੁੱਕਵੇਂ ਐਡਪਟਰ ਨੂੰ ਦਰਸਾਉਦਾ ਹੈ।
ਜਦੋਂ ਇੱਕ ਨਿਸ਼ਾਨੇ ਉੱਤੇ ਨਵਾਂ ਲਾਜ਼ੀਕਲ ਭਾਗ ਬਣਾਇਆ ਜਾਂਦਾ ਹੈ ਤਾਂ, ਉਸ ਨੂੰ ਖੋਜਣ ਅਤੇ ਸੰਰਚਨਾ ਕਰਨ ਲਈ ਹੇਠ ਦਿੱਤੀ ਵਰਗੀ ਕਮਾਂਡ ਚਾਹੀਦੀ ਹੈ:
echo "b t l"
> /sys/class/scsi_host/hostn/scan
ਜਿੱਥੇ ਕਿ b ਬਸ ਹੈ, t ਨਿਸ਼ਾਨਾ ਹੈ ਅਤੇ l LUN, ਜਿਸ ਲਈ hostn ਉੱਤੇ ਖੋਜ ਕੀਤੀ ਜਾਵੇਗੀ।
ਵਾਇਲਡ ਕਾਰਡ ਵੀ ਵਰਤੇ ਜਾ ਸਕਦੇ ਹਨ, ਉਦਾਹਰਨ ਵਜੋਂ:
echo "- - -"
> /sys/class/scsi_host/host2/scan
ਯਾਦ ਰੱਖੋ ਕਿ ਜੰਤਰ ਨਾਂ (ਜਿਵੇਂ ਕਿ /dev/sdb), ਜੋ ਕਿ ਇੱਕ ਜੰਤਰ ਨੂੰ ਉਦੋਂ ਦਿੱਤਾ ਜਾਂਦਾ ਹੈ, ਜਦੋਂ ਉਸ ਨੂੰ ਚੱਲਦੇ ਸਿਸਟਮ ਉੱਤੇ ਸਫ਼ਰੀ ਤੌਰ ਉੱਤੇ ਜੋੜਿਆ ਜਾਂਦਾ ਹੈ, ਉਹ ਅਗਲੀ ਵਾਰ ਸਿਸਟਮ ਜੁੜਨ ਉੱਤੇ ਵੱਖਰਾ ਹੋ ਸਕਦਾ ਹੈ।
Red Hat Enterprise Linux 4 Update 3 ਵਿੱਚ ਪੁਰਾਣੇ LUN 0 ਲਈ ਸਹਿਯੋਗ ਉਪਲੱਬਧ ਨਹੀਂ ਹੈ, ਜਦੋਂ ਕਿ ਇੱਕ ਨਿਸ਼ਾਨਾ LUN 0 ਲਈ 3 ਵਿੱਚੋਂ ਇੱਕ ਪੇਰੀਫਿਲ ਵਾਪਿਸ ਕੀਤਾ ਜਾਂਦਾ ਹੈ। SCSI 3 ਅਤੇ ਹੋਰ ਜੰਤਰਾਂ ਲਈ, scsi ਪਰਤ ਇੱਕ REPORT_LUNS ਕਮਾਂਡ ਨਾਲ ਕੋਸ਼ਿਸ਼ ਕਰੇਗਾ ਅਤੇ SCSI2 ਜੰਤਰਾਂ ਲਈ, scsi ਪਰਤ LUN 1 ਤੋਂ 7 ਲਈ ਲੜੀਵਾਰ ਜਾਂਚ ਕਰੇਗੀ।
ਜਾਂਚ ਰਵੱਈਆ ਬਦਲਣ ਲਈ, ਉਪਭੋਗੀ scsi device_info ਸਾਰਣੀ ਵਿੱਚ procfs ਇੰਟਰਫੇਸ ਨੂੰ /proc/scsi/device_info ਲੱਭ ਕੇ ਜਾਂ scsi_mod ਮੋਡੀਊਲ ਮੁੱਲ ਵੇਖ ਕੇ ਬਦਲ ਸਕਦੇ ਹਨ। ਇਸ ਇੰਦਰਾਜ਼ ਦਾ ਫਾਰਮੈਟ dev_flags=vendor:model:flags[,v:m:f] ਹੈ, ਜਿੱਥੇ ਕਿflags ਨੂੰ ਹੇਠ ਦਿੱਤੇ ਮੁੱਲਾਂ ਨਾਲ ਬਦਲਿਆ ਜਾ ਸਕਦਾ ਹੈ:
0x001 /* Only scan LUN 0 */ 0x002 /* Known to have LUNs, force scanning, deprecated: Use max_luns=N */ 0x004 /* Flag for broken handshaking */ 0x008 /* unlock by special command */ 0x010 /* Do not use LUNs in parallel */ 0x020 /* Buggy Tagged Command Queuing */ 0x040 /* Non consecutive LUN numbering */ 0x080 /* Avoid LUNS >= 5 */ 0x100 /* Treat as (removable) CD-ROM */ 0x200 /* LUNs past 7 on a SCSI-2 device */ 0x400 /* override additional length field */ 0x800 /* ... for broken inquiry responses */ 0x1000 /* do not do automatic start on add */ 0x2000 /* do not send ms page 0x08 */ 0x4000 /* do not send ms page 0x3f */ 0x8000 /* use 10 byte ms before 6 byte ms */ 0x10000 /* 192 byte ms page 0x3f request */ 0x20000 /* try REPORT_LUNS even for SCSI-2 devs (if HBA supports more than 8 LUNs) */ 0x40000 /* don't try REPORT_LUNS scan (SCSI-3 devs) */ 0x80000 /* don't use PREVENT-ALLOW commands */ 0x100000 /* device is actually for RAID config */ 0x200000 /* select without ATN */ 0x400000 /* retry HARDWARE_ERROR */
ਉਦਾਹਰਨ ਵਜੋਂ, ਲੀਨਕਸ ਵਿਕਰੇਤਾ ਤੋਂ ਇੱਕ SCSI 2 ਜੰਤਰ ਲਈ ਮਾਡਲ scsi_debug ਨਾਲ LUN 7 ਵੇਖਣ ਲਈ ਹੇਠ ਦਿੱਤੀ ਕਮਾਂਡ ਦਿਓ:
echo Linux:scsi_debug:200
> /proc/scsi/device_info
ਜਾਂ
modprobe scsi_mod dev_flags=Linux:scsi_debug:200
ਮੋਡੀਊਲ ਮੁੱਲ ਨੂੰ /etc/modprobe.conf ਵਿੱਚ ਵੀ ਜੋੜਿਆ ਜਾ ਸਕਦਾ ਹੈ ਤਾਂ ਕਿ ਸਿਸਟਮ ਚੱਲਣ ਵਾਲੇ ਵਰਤਿਆ ਜਾ ਸਕੇ:
options scsi_mod dev_flags=Linux:scsi_debug:200
ਇਸ ਭਾਗ ਵਿੱਚ Red Hat Enterprise Linux 4 ਤੋਂ ਨਵੀਨ ਜਾਂ ਸ਼ਾਮਿਲ ਪੈਕੇਜਾਂ ਦੀਆਂ ਸੂਚੀਆਂ ਹਨ, ਜੋ ਕਿ Update 3 ਦਾ ਹਿੱਸਾ ਹਨ।
ਇਹਨਾਂ ਪੈਕੇਜ ਸੂਚੀਆਂ ਵਿੱਚ Red Hat Enterprise Linux 4 ਦੇ ਸਭ ਵਰਜਨਾਂ ਤੋਂ ਸ਼ਾਮਿਲ ਪੈਕੇਜ ਸ਼ਾਮਿਲ ਹਨ। ਇੱਥੇ ਦਿੱਤੇ ਪੈਕੇਜ ਵਿੱਚੋਂ ਹਰੇਕ ਤੁਹਾਡੇ ਸਿਸਟਮ ਤੇ ਉਪਲੱਬਧ ਨਹੀਂ ਵੀ ਹੋ ਸਕਦਾ ਹੈ।
Red Hat Enterprise Linux 4 ਅੱਪਡੇਟ 2 ਦੇ ਜਾਰੀ ਤੋਂ ਹੇਠ ਦਿੱਤੇ ਪੈਕੇਜਾਂ ਨੂੰ ਅੱਪਡੇਟ ਕੀਤਾ ਗਿਆ ਹੈ:
MAKEDEV-3.15-2 = > MAKEDEV-3.15.2-3
OpenIPMI-1.4.14-1.4E.7 = > OpenIPMI-1.4.14-1.4E.12
OpenIPMI-devel-1.4.14-1.4E.7 = > OpenIPMI-devel-1.4.14-1.4E.12
OpenIPMI-libs-1.4.14-1.4E.7 = > OpenIPMI-libs-1.4.14-1.4E.12
OpenIPMI-tools-1.4.14-1.4E.7 = > OpenIPMI-tools-1.4.14-1.4E.12
anaconda-10.1.1.25-1 = > anaconda-10.1.1.33-2
anaconda-runtime-10.1.1.25-1 = > anaconda-runtime-10.1.1.33-2
audit-1.0.3-6.EL4 = > audit-1.0.12-1.EL4
audit-libs-1.0.3-6.EL4 = > audit-libs-1.0.12-1.EL4
audit-libs-devel-1.0.3-6.EL4 = > audit-libs-devel-1.0.12-1.EL4
autofs-4.1.3-155 = > autofs-4.1.3-169
binutils-2.15.92.0.2-15 = > binutils-2.15.92.0.2-18
bootparamd-0.17-19.RHEL4 = > bootparamd-0.17-21.RHEL4
chkconfig-1.3.13.2-1 = > chkconfig-1.3.13.3-2
compat-openldap-2.1.30-3 = > compat-openldap-2.1.30-4
comps-4AS-0.20051001 = > comps-4AS-0.20060125
cpp-3.4.4-2 = > cpp-3.4.5-2
crash-4.0-2 = > crash-4.0-2.15
cups-1.1.22-0.rc1.9.8 = > cups-1.1.22-0.rc1.9.10
cups-devel-1.1.22-0.rc1.9.8 = > cups-devel-1.1.22-0.rc1.9.10
cups-libs-1.1.22-0.rc1.9.8 = > cups-libs-1.1.22-0.rc1.9.10
curl-7.12.1-5.rhel4 = > curl-7.12.1-8.rhel4
curl-devel-7.12.1-5.rhel4 = > curl-devel-7.12.1-8.rhel4
device-mapper-1.01.04-1.0.RHEL4 = > device-mapper-1.02.02-3.0.RHEL4
device-mapper-multipath-0.4.5-6.0.RHEL4 = > device-mapper-multipath-0.4.5-11.0.RHEL4
dhclient-3.0.1-12_EL = > dhclient-3.0.1-54.EL4
dhcp-3.0.1-12_EL = > dhcp-3.0.1-54.EL4
dhcp-devel-3.0.1-12_EL = > dhcp-devel-3.0.1-54.EL4
dhcpv6-0.10-8 = > dhcpv6-0.10-14_EL4
dhcpv6_client-0.10-8 = > dhcpv6_client-0.10-14_EL4
diskdumputils-1.1.9-4 = > diskdumputils-1.2.8-2
e2fsprogs-1.35-12.2.EL4 = > e2fsprogs-1.35-12.3.EL4
e2fsprogs-devel-1.35-12.2.EL4 = > e2fsprogs-devel-1.35-12.3.EL4
ethereal-0.10.12-1.EL4.1 = > ethereal-0.10.14-1.EL4.1
ethereal-gnome-0.10.12-1.EL4.1 = > ethereal-gnome-0.10.14-1.EL4.1
evolution-2.0.2-22 = > evolution-2.0.2-26
evolution-connector-2.0.2-8 = > evolution-connector-2.0.2-10
evolution-devel-2.0.2-22 = > evolution-devel-2.0.2-26
file-4.10-2 = > file-4.10-2.EL4.3
firefox-1.0.7-1.4.1 = > firefox-1.0.7-1.4.2
fonts-xorg-100dpi-6.8.1.1-1.EL.1 = > fonts-xorg-100dpi-6.8.2-1.EL
fonts-xorg-75dpi-6.8.1.1-1.EL.1 = > fonts-xorg-75dpi-6.8.2-1.EL
fonts-xorg-ISO8859-14-100dpi-6.8.1.1-1.EL.1 = > fonts-xorg-ISO8859-14-100dpi-6.8.2-1.EL
fonts-xorg-ISO8859-14-75dpi-6.8.1.1-1.EL.1 = > fonts-xorg-ISO8859-14-75dpi-6.8.2-1.EL
fonts-xorg-ISO8859-15-100dpi-6.8.1.1-1.EL.1 = > fonts-xorg-ISO8859-15-100dpi-6.8.2-1.EL
fonts-xorg-ISO8859-15-75dpi-6.8.1.1-1.EL.1 = > fonts-xorg-ISO8859-15-75dpi-6.8.2-1.EL
fonts-xorg-ISO8859-2-100dpi-6.8.1.1-1.EL.1 = > fonts-xorg-ISO8859-2-100dpi-6.8.2-1.EL
fonts-xorg-ISO8859-2-75dpi-6.8.1.1-1.EL.1 = > fonts-xorg-ISO8859-2-75dpi-6.8.2-1.EL
fonts-xorg-ISO8859-9-100dpi-6.8.1.1-1.EL.1 = > fonts-xorg-ISO8859-9-100dpi-6.8.2-1.EL
fonts-xorg-ISO8859-9-75dpi-6.8.1.1-1.EL.1 = > fonts-xorg-ISO8859-9-75dpi-6.8.2-1.EL
fonts-xorg-base-6.8.1.1-1.EL.1 = > fonts-xorg-base-6.8.2-1.EL
fonts-xorg-cyrillic-6.8.1.1-1.EL.1 = > fonts-xorg-cyrillic-6.8.2-1.EL
fonts-xorg-syriac-6.8.1.1-1.EL.1 = > fonts-xorg-syriac-6.8.2-1.EL
fonts-xorg-truetype-6.8.1.1-1.EL.1 = > fonts-xorg-truetype-6.8.2-1.EL
gaim-1.3.1-0.el4.3 = > gaim-1.5.0-12.el4
gcc-3.4.4-2 = > gcc-3.4.5-2
gcc-c++-3.4.4-2 = > gcc-c++-3.4.5-2
gcc-g77-3.4.4-2 = > gcc-g77-3.4.5-2
gcc-gnat-3.4.4-2 = > gcc-gnat-3.4.5-2
gcc-java-3.4.4-2 = > gcc-java-3.4.5-2
gcc-objc-3.4.4-2 = > gcc-objc-3.4.5-2
gcc4-4.0.1-4.EL4.2 = > gcc4-4.0.2-14.EL4
gcc4-c++-4.0.1-4.EL4.2 = > gcc4-c++-4.0.2-14.EL4
gcc4-gfortran-4.0.1-4.EL4.2 = > gcc4-gfortran-4.0.2-14.EL4
gcc4-java-4.0.1-4.EL4.2 = > gcc4-java-4.0.2-14.EL4
gdb-6.3.0.0-1.63 = > gdb-6.3.0.0-1.96
gdk-pixbuf-0.22.0-16.el4 = > gdk-pixbuf-0.22.0-17.el4.3
gdk-pixbuf-devel-0.22.0-16.el4 = > gdk-pixbuf-devel-0.22.0-17.el4.3
gdm-2.6.0.5-7.rhel4.4 = > gdm-2.6.0.5-7.rhel4.12
glibc-2.3.4-2.13 = > glibc-2.3.4-2.18
glibc-common-2.3.4-2.13 = > glibc-common-2.3.4-2.18
glibc-devel-2.3.4-2.13 = > glibc-devel-2.3.4-2.18
glibc-headers-2.3.4-2.13 = > glibc-headers-2.3.4-2.18
glibc-profile-2.3.4-2.13 = > glibc-profile-2.3.4-2.18
glibc-utils-2.3.4-2.13 = > glibc-utils-2.3.4-2.18
gnome-games-2.8.0-4 = > gnome-games-2.8.0-4.rhel4.1
gnome-pilot-conduits-2.0.12-3 = > gnome-pilot-conduits-2.0.12-4.EL4
gpdf-2.8.2-4.4 = > gpdf-2.8.2-7.4
gtk2-2.4.13-16 = > gtk2-2.4.13-18
gtk2-devel-2.4.13-16 = > gtk2-devel-2.4.13-18
hal-0.4.2-1.EL4 = > hal-0.4.2-3.EL4
hal-devel-0.4.2-1.EL4 = > hal-devel-0.4.2-3.EL4
hal-gnome-0.4.2-1.EL4 = > hal-gnome-0.4.2-3.EL4
httpd-2.0.52-19.ent = > httpd-2.0.52-22.ent
httpd-devel-2.0.52-19.ent = > httpd-devel-2.0.52-22.ent
httpd-manual-2.0.52-19.ent = > httpd-manual-2.0.52-22.ent
httpd-suexec-2.0.52-19.ent = > httpd-suexec-2.0.52-22.ent
hwdata-0.146.12.EL-1 = > hwdata-0.146.13.EL-1
iiimf-csconv-12.1-13.EL.2 = > iiimf-csconv-12.1-13.EL.3
iiimf-docs-12.1-13.EL.2 = > iiimf-docs-12.1-13.EL.3
iiimf-emacs-12.1-13.EL.2 = > iiimf-emacs-12.1-13.EL.3
iiimf-gnome-im-switcher-12.1-13.EL.2 = > iiimf-gnome-im-switcher-12.1-13.EL.3
iiimf-gtk-12.1-13.EL.2 = > iiimf-gtk-12.1-13.EL.3
iiimf-le-canna-12.1-13.EL.2 = > iiimf-le-canna-12.1-13.EL.3
iiimf-le-hangul-12.1-13.EL.2 = > iiimf-le-hangul-12.1-13.EL.3
iiimf-le-sun-thai-12.1-13.EL.2 = > iiimf-le-sun-thai-12.1-13.EL.3
iiimf-le-unit-12.1-13.EL.2 = > iiimf-le-unit-12.1-13.EL.3
iiimf-le-xcin-0.1.7-11 = > iiimf-le-xcin-0.1.7-12.EL4
iiimf-libs-12.1-13.EL.2 = > iiimf-libs-12.1-13.EL.3
iiimf-libs-devel-12.1-13.EL.2 = > iiimf-libs-devel-12.1-13.EL.3
iiimf-server-12.1-13.EL.2 = > iiimf-server-12.1-13.EL.3
iiimf-x-12.1-13.EL.2 = > iiimf-x-12.1-13.EL.3
initscripts-7.93.20.EL-1 = > initscripts-7.93.24.EL-1.1
iputils-20020927-18.EL4.1 = > iputils-20020927-18.EL4.2
irb-1.8.1-7.EL4.1 = > irb-1.8.1-7.EL4.2
iscsi-initiator-utils-4.0.3.0-2 = > iscsi-initiator-utils-4.0.3.0-3
k3b-0.11.14-2 = > k3b-0.11.14-5.RHEL4
kdegraphics-3.3.1-3.4 = > kdegraphics-3.3.1-3.6
kdegraphics-devel-3.3.1-3.4 = > kdegraphics-devel-3.3.1-3.6
kdelibs-3.3.1-3.11 = > kdelibs-3.3.1-3.14
kdelibs-devel-3.3.1-3.11 = > kdelibs-devel-3.3.1-3.14
kernel-2.6.9-22.EL = > kernel-2.6.9-29.EL
kernel-devel-2.6.9-22.EL = > kernel-devel-2.6.9-29.EL
kernel-doc-2.6.9-22.EL = > kernel-doc-2.6.9-29.EL
kernel-hugemem-2.6.9-22.EL = > kernel-hugemem-2.6.9-29.EL
kernel-hugemem-devel-2.6.9-22.EL = > kernel-hugemem-devel-2.6.9-29.EL
kernel-smp-2.6.9-22.EL = > kernel-smp-2.6.9-29.EL
kernel-smp-devel-2.6.9-22.EL = > kernel-smp-devel-2.6.9-29.EL
kernel-utils-2.4-13.1.69 = > kernel-utils-2.4-13.1.80
keyutils-0.3-1 = > keyutils-1.0-2
keyutils-devel-0.3-1 = > keyutils-devel-1.0-2
krb5-devel-1.3.4-17 = > krb5-devel-1.3.4-23
krb5-libs-1.3.4-17 = > krb5-libs-1.3.4-23
krb5-server-1.3.4-17 = > krb5-server-1.3.4-23
krb5-workstation-1.3.4-17 = > krb5-workstation-1.3.4-23
libaio-0.3.103-3 = > libaio-0.3.105-2
libaio-devel-0.3.103-3 = > libaio-devel-0.3.105-2
libc-client-2002e-8 = > libc-client-2002e-14
libc-client-devel-2002e-8 = > libc-client-devel-2002e-14
libf2c-3.4.4-2 = > libf2c-3.4.5-2
libgcc-3.4.4-2 = > libgcc-3.4.5-2
libgcj-3.4.4-2 = > libgcj-3.4.5-2
libgcj-devel-3.4.4-2 = > libgcj-devel-3.4.5-2
libgcj4-4.0.1-4.EL4.2 = > libgcj4-4.0.2-14.EL4
libgcj4-devel-4.0.1-4.EL4.2 = > libgcj4-devel-4.0.2-14.EL4
libgcj4-src-4.0.1-4.EL4.2 = > libgcj4-src-4.0.2-14.EL4
libgfortran-4.0.1-4.EL4.2 = > libgfortran-4.0.2-14.EL4
libgnat-3.4.4-2 = > libgnat-3.4.5-2
libmudflap-4.0.1-4.EL4.2 = > libmudflap-4.0.2-14.EL4
libmudflap-devel-4.0.1-4.EL4.2 = > libmudflap-devel-4.0.2-14.EL4
libobjc-3.4.4-2 = > libobjc-3.4.5-2
librsvg2-2.8.1-1 = > librsvg2-2.8.1-1.el4.1
librsvg2-devel-2.8.1-1 = > librsvg2-devel-2.8.1-1.el4.1
libsoup-2.2.1-2 = > libsoup-2.2.1-4
libsoup-devel-2.2.1-2 = > libsoup-devel-2.2.1-4
libstdc++-3.4.4-2 = > libstdc++-3.4.5-2
libstdc++-devel-3.4.4-2 = > libstdc++-devel-3.4.5-2
libungif-4.1.3-1 = > libungif-4.1.3-1.el4.2
libungif-devel-4.1.3-1 = > libungif-devel-4.1.3-1.el4.2
libungif-progs-4.1.3-1 = > libungif-progs-4.1.3-1.el4.2
libuser-0.52.5-1 = > libuser-0.52.5-1.el4.1
libuser-devel-0.52.5-1 = > libuser-devel-0.52.5-1.el4.1
linuxwacom-0.6.4-6 = > linuxwacom-0.7.0-EL4.1
linuxwacom-devel-0.6.4-6 = > linuxwacom-devel-0.7.0-EL4.1
lm_sensors-2.8.7-2 = > lm_sensors-2.8.7-2.40.3
lm_sensors-devel-2.8.7-2 = > lm_sensors-devel-2.8.7-2.40.3
lvm2-2.01.14-2.0.RHEL4 = > lvm2-2.02.01-1.3.RHEL4
lynx-2.8.5-18 = > lynx-2.8.5-18.2
man-pages-ja-20041215-1.EL4.0 = > man-pages-ja-20050215-2.EL4.0
mdadm-1.6.0-2 = > mdadm-1.6.0-3
mod_auth_pgsql-2.0.1-6 = > mod_auth_pgsql-2.0.1-7.1
mod_ssl-2.0.52-19.ent = > mod_ssl-2.0.52-22.ent
module-init-tools-3.1-0.pre5.3 = > module-init-tools-3.1-0.pre5.3.1
netdump-0.7.7-3 = > netdump-0.7.14-4
netdump-server-0.7.7-3 = > netdump-server-0.7.14-4
netpbm-10.25-2.EL4.1 = > netpbm-10.25-2.EL4.2
netpbm-devel-10.25-2.EL4.1 = > netpbm-devel-10.25-2.EL4.2
netpbm-progs-10.25-2.EL4.1 = > netpbm-progs-10.25-2.EL4.2
newt-0.51.6-5 = > newt-0.51.6-7.rhel4
newt-devel-0.51.6-5 = > newt-devel-0.51.6-7.rhel4
nptl-devel-2.3.4-2.13 = > nptl-devel-2.3.4-2.18
nscd-2.3.4-2.13 = > nscd-2.3.4-2.18
nss_ldap-226-6 = > nss_ldap-226-10
ntsysv-1.3.13.2-1 = > ntsysv-1.3.13.3-2
numactl-0.6.4-1.13 = > numactl-0.6.4-1.17
openldap-2.2.13-3 = > openldap-2.2.13-4
openldap-clients-2.2.13-3 = > openldap-clients-2.2.13-4
openldap-devel-2.2.13-3 = > openldap-devel-2.2.13-4
openldap-servers-2.2.13-3 = > openldap-servers-2.2.13-4
openldap-servers-sql-2.2.13-3 = > openldap-servers-sql-2.2.13-4
openoffice.org-1.1.2-28.6.0.EL4 = > openoffice.org-1.1.2-31.6.0.EL4
openoffice.org-i18n-1.1.2-28.6.0.EL4 = > openoffice.org-i18n-1.1.2-31.6.0.EL4
openoffice.org-kde-1.1.2-28.6.0.EL4 = > openoffice.org-kde-1.1.2-31.6.0.EL4
openoffice.org-libs-1.1.2-28.6.0.EL4 = > openoffice.org-libs-1.1.2-31.6.0.EL4
openssh-3.9p1-8.RHEL4.9 = > openssh-3.9p1-8.RHEL4.12
openssh-askpass-3.9p1-8.RHEL4.9 = > openssh-askpass-3.9p1-8.RHEL4.12
openssh-askpass-gnome-3.9p1-8.RHEL4.9 = > openssh-askpass-gnome-3.9p1-8.RHEL4.12
openssh-clients-3.9p1-8.RHEL4.9 = > openssh-clients-3.9p1-8.RHEL4.12
openssh-server-3.9p1-8.RHEL4.9 = > openssh-server-3.9p1-8.RHEL4.12
openssl-0.9.7a-43.2 = > openssl-0.9.7a-43.8
openssl-devel-0.9.7a-43.2 = > openssl-devel-0.9.7a-43.8
openssl-perl-0.9.7a-43.2 = > openssl-perl-0.9.7a-43.8
openssl096b-0.9.6b-22.3 = > openssl096b-0.9.6b-22.42
pam-0.77-66.11 = > pam-0.77-66.14
pam-devel-0.77-66.11 = > pam-devel-0.77-66.14
pcmcia-cs-3.2.7-3.2 = > pcmcia-cs-3.2.7-3.4
perl-5.8.5-16.RHEL4 = > perl-5.8.5-24.RHEL4
perl-suidperl-5.8.5-16.RHEL4 = > perl-suidperl-5.8.5-24.RHEL4
php-4.3.9-3.8 = > php-4.3.9-3.9
php-devel-4.3.9-3.8 = > php-devel-4.3.9-3.9
php-domxml-4.3.9-3.8 = > php-domxml-4.3.9-3.9
php-gd-4.3.9-3.8 = > php-gd-4.3.9-3.9
php-imap-4.3.9-3.8 = > php-imap-4.3.9-3.9
php-ldap-4.3.9-3.8 = > php-ldap-4.3.9-3.9
php-mbstring-4.3.9-3.8 = > php-mbstring-4.3.9-3.9
php-mysql-4.3.9-3.8 = > php-mysql-4.3.9-3.9
php-ncurses-4.3.9-3.8 = > php-ncurses-4.3.9-3.9
php-odbc-4.3.9-3.8 = > php-odbc-4.3.9-3.9
php-pear-4.3.9-3.8 = > php-pear-4.3.9-3.9
php-pgsql-4.3.9-3.8 = > php-pgsql-4.3.9-3.9
php-snmp-4.3.9-3.8 = > php-snmp-4.3.9-3.9
php-xmlrpc-4.3.9-3.8 = > php-xmlrpc-4.3.9-3.9
policycoreutils-1.18.1-4.7 = > policycoreutils-1.18.1-4.9
popt-1.9.1-11_nonptl = > popt-1.9.1-13_nonptl
procps-3.2.3-8.2 = > procps-3.2.3-8.3
psacct-6.3.2-35.rhel4 = > psacct-6.3.2-37.rhel4
quagga-0.97.0-1 = > quagga-0.98.3-1.4E
quagga-contrib-0.97.0-1 = > quagga-contrib-0.98.3-1.4E
quagga-devel-0.97.0-1 = > quagga-devel-0.98.3-1.4E
redhat-release-4AS-3 = > redhat-release-4AS-3.4
rhn-applet-2.1.22-4 = > rhn-applet-2.1.24-3
rhnlib-1.8.1-1.p23.1 = > rhnlib-1.8.2-1.p23.1
rpm-4.3.3-11_nonptl = > rpm-4.3.3-13_nonptl
rpm-build-4.3.3-11_nonptl = > rpm-build-4.3.3-13_nonptl
rpm-devel-4.3.3-11_nonptl = > rpm-devel-4.3.3-13_nonptl
rpm-libs-4.3.3-11_nonptl = > rpm-libs-4.3.3-13_nonptl
rpm-python-4.3.3-11_nonptl = > rpm-python-4.3.3-13_nonptl
rpmdb-redhat-4-0.20051001 = > rpmdb-redhat-4-0.20060125
ruby-1.8.1-7.EL4.1 = > ruby-1.8.1-7.EL4.2
ruby-devel-1.8.1-7.EL4.1 = > ruby-devel-1.8.1-7.EL4.2
ruby-docs-1.8.1-7.EL4.1 = > ruby-docs-1.8.1-7.EL4.2
ruby-libs-1.8.1-7.EL4.1 = > ruby-libs-1.8.1-7.EL4.2
ruby-mode-1.8.1-7.EL4.1 = > ruby-mode-1.8.1-7.EL4.2
ruby-tcltk-1.8.1-7.EL4.1 = > ruby-tcltk-1.8.1-7.EL4.2
samba-3.0.10-1.4E.2 = > samba-3.0.10-1.4E.6
samba-client-3.0.10-1.4E.2 = > samba-client-3.0.10-1.4E.6
samba-common-3.0.10-1.4E.2 = > samba-common-3.0.10-1.4E.6
samba-swat-3.0.10-1.4E.2 = > samba-swat-3.0.10-1.4E.6
selinux-policy-targeted-1.17.30-2.110 = > selinux-policy-targeted-1.17.30-2.123
selinux-policy-targeted-sources-1.17.30-2.110 = > selinux-policy-targeted-sources-1.17.30-2.123
shadow-utils-4.0.3-52.RHEL4 = > shadow-utils-4.0.3-60.RHEL4
spamassassin-3.0.4-1.el4 = > spamassassin-3.0.5-3.el4
squid-2.5.STABLE6-3.4E.11 = > squid-2.5.STABLE6-3.4E.12
sysstat-5.0.5-1 = > sysstat-5.0.5-6.rhel4
system-config-lvm-1.0.5-1.0 = > system-config-lvm-1.0.9-1.0
system-config-network-1.3.22-1 = > system-config-network-1.3.22.0.EL.4.2-1
system-config-network-tui-1.3.22-1 = > system-config-network-tui-1.3.22.0.EL.4.2-1
system-config-printer-0.6.116.4-1 = > system-config-printer-0.6.116.5-1
system-config-printer-gui-0.6.116.4-1 = > system-config-printer-gui-0.6.116.5-1
systemtap-0.4-0.EL4 = > systemtap-0.5.3-0.EL4
tetex-2.0.2-22.EL4.4 = > tetex-2.0.2-22.EL4.7
tetex-afm-2.0.2-22.EL4.4 = > tetex-afm-2.0.2-22.EL4.7
tetex-doc-2.0.2-22.EL4.4 = > tetex-doc-2.0.2-22.EL4.7
tetex-dvips-2.0.2-22.EL4.4 = > tetex-dvips-2.0.2-22.EL4.7
tetex-fonts-2.0.2-22.EL4.4 = > tetex-fonts-2.0.2-22.EL4.7
tetex-latex-2.0.2-22.EL4.4 = > tetex-latex-2.0.2-22.EL4.7
tetex-xdvi-2.0.2-22.EL4.4 = > tetex-xdvi-2.0.2-22.EL4.7
thunderbird-1.0.6-1.4.1 = > thunderbird-1.0.7-1.4.1
udev-039-10.10.EL4 = > udev-039-10.12.EL4
unixODBC-2.2.9-1 = > unixODBC-2.2.11-1.RHEL4.1
unixODBC-devel-2.2.9-1 = > unixODBC-devel-2.2.11-1.RHEL4.1
unixODBC-kde-2.2.9-1 = > unixODBC-kde-2.2.11-1.RHEL4.1
up2date-4.4.50-4 = > up2date-4.4.63-4
up2date-gnome-4.4.50-4 = > up2date-gnome-4.4.63-4
util-linux-2.12a-16.EL4.11 = > util-linux-2.12a-16.EL4.16
wget-1.10.1-2.4E.1 = > wget-1.10.2-0.40E
xinitrc-4.0.14-1 = > xinitrc-4.0.14.2-1
xloadimage-4.1-34.RHEL4 = > xloadimage-4.1-36.RHEL4
xorg-x11-6.8.2-1.EL.13.20 = > xorg-x11-6.8.2-1.EL.13.25
xorg-x11-Mesa-libGL-6.8.2-1.EL.13.20 = > xorg-x11-Mesa-libGL-6.8.2-1.EL.13.25
xorg-x11-Mesa-libGLU-6.8.2-1.EL.13.20 = > xorg-x11-Mesa-libGLU-6.8.2-1.EL.13.25
xorg-x11-Xdmx-6.8.2-1.EL.13.20 = > xorg-x11-Xdmx-6.8.2-1.EL.13.25
xorg-x11-Xnest-6.8.2-1.EL.13.20 = > xorg-x11-Xnest-6.8.2-1.EL.13.25
xorg-x11-Xvfb-6.8.2-1.EL.13.20 = > xorg-x11-Xvfb-6.8.2-1.EL.13.25
xorg-x11-deprecated-libs-6.8.2-1.EL.13.20 = > xorg-x11-deprecated-libs-6.8.2-1.EL.13.25
xorg-x11-deprecated-libs-devel-6.8.2-1.EL.13.20 = > xorg-x11-deprecated-libs-devel-6.8.2-1.EL.13.25
xorg-x11-devel-6.8.2-1.EL.13.20 = > xorg-x11-devel-6.8.2-1.EL.13.25
xorg-x11-doc-6.8.2-1.EL.13.20 = > xorg-x11-doc-6.8.2-1.EL.13.25
xorg-x11-font-utils-6.8.2-1.EL.13.20 = > xorg-x11-font-utils-6.8.2-1.EL.13.25
xorg-x11-libs-6.8.2-1.EL.13.20 = > xorg-x11-libs-6.8.2-1.EL.13.25
xorg-x11-sdk-6.8.2-1.EL.13.20 = > xorg-x11-sdk-6.8.2-1.EL.13.25
xorg-x11-tools-6.8.2-1.EL.13.20 = > xorg-x11-tools-6.8.2-1.EL.13.25
xorg-x11-twm-6.8.2-1.EL.13.20 = > xorg-x11-twm-6.8.2-1.EL.13.25
xorg-x11-xauth-6.8.2-1.EL.13.20 = > xorg-x11-xauth-6.8.2-1.EL.13.25
xorg-x11-xdm-6.8.2-1.EL.13.20 = > xorg-x11-xdm-6.8.2-1.EL.13.25
xorg-x11-xfs-6.8.2-1.EL.13.20 = > xorg-x11-xfs-6.8.2-1.EL.13.25
xpdf-3.00-11.8 = > xpdf-3.00-11.10
xscreensaver-4.18-5.rhel4.9 = > xscreensaver-4.18-5.rhel4.10
ypbind-1.17.2-3 = > ypbind-1.17.2-8
ypserv-2.13-5 = > ypserv-2.13-9
Red Hat Enterprise Linux 4 Update 3 ਵਿੱਚ ਹੇਠ ਦਿੱਤੇ ਪੈਕੇਜ ਸ਼ਾਮਿਲ ਕੀਤੇ ਗਏ ਹਨ:
frysk-0.0.1.2005.12.14.15.12-0.EL4.3
keyutils-libs-1.0-2
libibverbs-1.0.rc4-0.4265.1.EL4
libibverbs-devel-1.0.rc4-0.4265.1.EL4
libibverbs-utils-1.0.rc4-0.4265.1.EL4
libmthca-1.0.rc4-0.4265.1.EL4
libmthca-devel-1.0.rc4-0.4265.1.EL4
libsdp-0.90-0.4265.1.EL4
opensm-1.0-0.4265.1.EL4
opensm-devel-1.0-0.4265.1.EL4
opensm-libs-1.0-0.4265.1.EL4
rarpd-ss981107-18.40.2
dapl-1.2-0.4265.1.EL4
udapl-devel-1.2-0.4265.1.EL4
ਹੇਠ ਦਿੱਤੇ ਪੈਕੇਜ Red Hat Enterprise Linux 4 Update 3 ਵਿੱਚ ਹਟਾ ਦਿੱਤੇ ਗਏ ਹਨ:
ਕੋਈ ਪੈਕੇਜ ਹਟਾਇਆ ਨਹੀ ਗਿਆ ਹੈ।
( x86 )